ਕੋਰੋਨਾ ਵਾਇਰਸ (Covid-19 ) ਮਾਰਗਦਰਸ਼ਨ
[ਪੰਜਾਬੀ] / PUNJABI
ਕੋਿਵਡ - 19 ਇੱਕ ਨਵ� ਰੋਗ ਹੈ, ਜੋਤੁਹਾਡੇਫ਼ੇਫਿੜਆਂ ਤੇਸ�ਹ ਦੀ ਨਾਿਲਯ� ਨੂੰ ਪ�ਭਾਿਵਤ ਕਰ ਸਕਦੀ ਹੈ। ਇਹ
ਕੋਰੋਨਾ ਵਾਇਰਸ ਕਹੇਜਾਣ ਵਾਲੇਵਾਇਰਸ ਕਾਰਨ ਹੁੰਦੀ ਹੈ।
ਜੇਕਰ ਤੁਹਾਨੂੰ ਇਹ ਸਭ ਲੱ ਗਦਾ :
• �ਚ ਤਾਪਮਾਨ/ਤੇਜ ਬੁਖਾਰ - ਤੁਸ� ਆਪਣੀ ਛਾਤੀ ਜ� ਿਪੱਠ ਨੂੰ ਛੂਹਣ ਲਈ ਗਰਮੀ ਮਿਹਸੂਸ ਕਰਦੇਹੋ
• ਇੱਕ ਨਵ�, ਿਨਰੰਤਰ ਖੰਘ - ਇਸਦਾ ਅਰਥ ਹੈਿਕ ਤੁਸ� ਬਾਰ ਬਾਰ ਖੰਘਣਾ ਸ਼ੁਰੂਕਰ ਿਦੱਤਾ ਹੈ
ਤ� ਤੁਹਾਨੂੰ ਘਰ ਰਿਹਣਾ ਚਾਹੀਦਾ ਹੈ।

ਘਰ ਿਵਚ ਿਕੰ ਨਾ ਿਚਰ ਰਹੋਗੇ?
• ਲੱ ਛਣ� ਵਾਲੇ ਿਕਸੇ ਵੀ ਿਵਅਕਤੀ ਨੂੰ ਘੱਟੋ ਘੱਟ 7 ਿਦਨ ਘਰ ਰਿਹਣਾ ਚਾਹੀਦਾ ਹੈ
• ਜੇ ਤੁਸ� ਿਕਸੇ ਨਾਲ ਰਿਹੰਦੇ ਹੋ, ਤ� ਉਨ� � ਨੂੰ ਘਰ ਦੇ ਬਾਹਰ ਲਾਗ ਨੂੰ ਫੈਲਣ ਤ� ਬਚਾਉਣ ਲਈ ਘੱਟੋ ਘੱਟ
14 ਿਦਨ ਘਰ ਰਿਹਣਾ ਚਾਹੀਦਾ ਹੈ
• 14 ਿਦਨ� ਬਾਅਦ, ਤੁਸ� ਿਜਸ ਿਕਸੇ ਨਾਲ ਵੀ ਰਿਹੰਦੇ ਹੋ ਿਜਸ ਦੇ ਲੱ ਛਣ ਨਹ� ਹਨ ਉਹ ਆਪਣੀ ਆਮ
ਰੁਟੀਨ ਿਵਚ ਵਾਪਸ ਆ ਸਕਦੇ ਹਨ
• ਪਰ, ਜੇ ਤੁਹਾਡੇ ਘਰ ਿਵਚ ਿਕਸੇ ਨੂੰ ਲੱ ਛਣ ਹੁੰਦੇ ਹਨ, ਤ� ਉਸ ਦੇ ਲੱ ਛਣ ਆਉਣ ਤ� 7 ਿਦਨ ਉਸ ਨੂੰ ਘਰ
ਿਵਚ ਰਿਹਣਾ ਚਾਹੀਦਾ ਹੈ। ਭਾਵ� ਇਸਦਾ ਅਰਥ ਹੈ ਿਕ ਉਹ 14 ਿਦਨ� ਤ� ਿਜ਼ਆਦਾ ਸਮ� ਲਈ ਘਰ ਿਵੱਚ
ਹਨ
• ਜੇ ਤੁਸ� ਿਕਸੇ ਅਿਜਹੇ ਿਵਅਕਤੀ ਨਾਲ ਰਿਹੰਦੇ ਹੋ ਿਜਸਦੀ ਉਮਰ 70 ਸਾਲ ਜ� ਇਸ ਤ� ਵੱਧ ਹੈ, ਇਕ
ਲੰ ਬੇ ਸਮ� ਦੀ ਸਿਥਤੀ ਹੈ, ਗਰਭਵਤੀ ਹੈ ਜ� ਪ�ਤੀਰੋਧੀ ਪ�ਣਾਲੀ ਕਮਜ਼ੋਰ ਹੈ, ਤ� ਉਨ� � ਨੂੰ 14 ਿਦਨ ਰਿਹਣ
ਲਈ ਿਕਤੇ ਹੋਰ ਲੱ ਭਣ ਦੀ ਕੋਿਸ਼ਸ਼ ਕਰੋ
• ਜੇ ਤੁਹਾਨੂੰ ਇਕੱਠ� ਘਰ ਿਵਚ ਰਿਹਣਾ ਹੈ, ਤ� ਿਜੰਨਾ ਹੋ ਸਕੇ ਇਕ ਦੂਜੇ ਤ� ਦੂਰ ਰਿਹਣ ਦੀ ਕੋਿਸ਼ਸ਼ ਕਰੋ

ਘਰ ਿਵਚ ਰਿਹਣ ਬਾਰੇਸਲਾਹ

ਦਫਤਰ, ਸਕੂਲ, ਜੀਪੀ ਸਰਜਰੀ,
ਫਾਰਮੈਸੀ ਜ� ਹਸਪਤਾਲ ਨਾ ਜਾਓ

ਵੱਖ ਸਹੂਲਤ� ਦਾ ਇਸਤੇਮਾਲ ਕਰੋ, ਜ�
ਿਫਰ ਇਸਤੇਮਾਲ ਿਵੱਚ ਸਾਫ਼ ਕਰੋ

ਹੋਰ ਲੋਕ� ਨਾਲ ਘੱਟ ਸੰਪਰਕ ਿਵੱਚ
ਆਉਣ ਤ�ਬਚੋ

ਖਾਣਾ ਅਤੇਦਵਾਈਆਂ ਆਪਣੇਕੋਲ
ਿਡਿਲਵਰ ਕਰਵਾਓ

ਿਮਲਣ ਲਈ ਿਕਸੇਨੂੰ ਨਾ ਬੁਲਾਓ ਜੇਸੰਭਵ ਹੋਵੇਤ� ਇਕੱਲੇਸ�ਵੋ

ਹੱਥ ਬਰਾਬਰ ਧ�ਦੇਰਹੋ ਜੱਮ ਕੇ ਪਾਣੀ ਪੀੳ ਆਪਣੇਲੱ ਛਣ� ਦੀ ਮਦਦ ਲਈ
ਪੈਰਾਸੀਟਾਮੋਲ (paracetamol) ਲਓ

ਮੈਨੂੰ NHS 111 ਨਾਲ ਕਦ�ਸੰ ਪਰਕ ਕਰਨਾ ਚਾਹੀਦਾ ਹੈ?
• ਤੁਸ� ਇੰਨ� ਿਬਮਾਰ ਹੋਿਕ ਤੁਸ� ਕੁਝ ਨਹ� ਕਰ ਸਕਦੇਜੋਤੁਸ� ਆਮ ਤੌਰ 'ਤੇਕਰਦੇਹੋ, ਿਜਵ�ਿਕ ਟੀ ਵੀ
ਦੇਖਣਾ, ਆਪਣਾ ਫੋਨ ਇਸਤੇਮਾਲ ਕਰਨਾ, ਪੜ�ਨਾ ਜ� ਮੰਜੇਤ�ਬਾਹਰ ਆਉਣਾ
• ਤੁਹਾਨੂੰ ਲਗਦਾ ਹੈਿਕ ਤੁਸ� ਘਰ ਿਵਚ ਆਪਣੇਲੱ ਛਣ� ਦਾ ਮੁਕਾਬਲਾ ਨਹ� ਕਰ ਸਕਦੇ
• ਤੁਹਾਡੀ ਸਿਥਤੀ ਖ਼ਰਾਬ ਹੋਜ�ਦੀ ਹੈ
• ਤੁਹਾਡੇਲੱ ਛਣ 7 ਿਦਨ� ਬਾਅਦ ਠੀਕ ਨਹ� ਹੁੰਦੇ
ਮ�NHS 111 ਨਾਲ ਿਕਵ�ਸੰ ਪਰਕ ਕਰ�?
ਤੁਸ� ਅੱਗੇਕੀ ਕਰਨਾ ਹੈਇਹ ਪਤਾ ਕਰਨ ਲਈ ਤੁਸ� NHS 111 online coronavirus ਸੇਵਾ ਦੀ ਵਰਤ�ਕਰ
ਸਕਦੇਹੋ।ਜੇਤੁਸ� ਆਨਲਾਈਨ ਸੇਵਾਵ� ਤੱਕ ਨਹ� ਪਹੁੰਚ ਸਕਦੇਤ� ਤੁਸ� 111 ਤੇਕਾਲ ਕਰ ਸਕਦੇਹੋ(ਇਹ
ਕਾਲ ਕਰਨ ਲਈ ਇੱਕ ਮੁਫਤ ਨੰ ਬਰ ਹੈ)। ਤੁਸ� ਆਪਣੀ ਭਾਸ਼ਾ ਿਵੱਚ ਦੁਭਾਸ਼ੀਏ ਦੀ ਮੰਗ ਕਰ ਸਕਦੇਹੋ।
ਜੇਕਰ ਮ�ਆਪਣੀ ਇਮੀਗ�ੇਸ਼ਨ ਨੂੰ ਲੈਕੇਿਚੰ ਤਤ ਹ� ਤ� ਕੀ ਕਰ� ?
ਕੋਰੋਨਾ ਵਾਇਰਸ ਲਈ ਸਾਰੀਆਂ ਐਨਐਚਐਸ ਸੇਵਾਵ� ਯੂਕੇਿਵੱਚ ਆਪਣੀ ਇਮੀਗ�ੇਸ਼ਨ ਸਿਥਤੀ ਦੀ ਪਰਵਾਹ ਕੀਤੇ
ਿਬਨ� ਹਰੇਕ ਲਈ ਮੁਫਤ ਹਨ। ਇਸ ਿਵੱਚ ਕੋਰੋਨਾ ਵਾਇਰਸ ਟੈਸਿਟੰਗ ਅਤੇਇਲਾਜ ਸ਼ਾਮਲ ਹੈ, ਭਾਵ�ਨਤੀਜਾ
ਨਕਾਰਾਤਮਕ ਹੈ। ਐਨਐਚਐਸ ਹਸਪਤਾਲ� ਨੂੰ ਸਲਾਹ ਿਦੱਤੀ ਗਈ ਹੈਿਕ ਕੋਿਵਡ -19 ਦਾ ਟੈਸਟ ਕਰਵਾਉਣ ਜ�
ਇਲਾਜ ਕਰਵਾਉਣ ਵਾਲੇਲੋਕ� ਲਈ ਿਕਸੇਇਮੀਗ�ੇਸ਼ਨ ਜ�ਚ ਦੀ ਜ਼ਰੂਰਤ ਨਹ� ਹੈ।
ਕੋਰੋਨਾ ਵਾਇਰਸ ਨੂੰ ਫੈਲਣ ਤ�ਰੋਕਣ ਿਵੱ ਚ ਮ�ਿਕਸ ਤਰ�� ਮਦਦ ਕਰ ਸਕਦਾ/ਸਕਦੀ ਹ� ?
• ਇਹ ਜ਼ਰੂਰ ਕਰੋਿਕ ਤੁਸ� ਸਾਬਣ ਅਤੇਪਾਣੀ ਦਾ ਇਸਤੇਮਾਲ ਕਰਕੇਘੱਟ ਤ�ਘੱਟ 20 ਸੈਿਕੰਡ ਤੱਕ
ਆਪਣੇਹੱਥ ਬਰਾਬਰ ਧ�ਦੇਰਹੋ
• ਘਰ ਰੁਕਣ ਦੀ ਸਲਾਹ ਦੀ ਪਾਲਣਾ ਕਰੋ
ਇਹ ਸਲਾਹ ਐਨਐਚਐਸ ਿਸਹਤ ਸਲਾਹ ਅਤੇਜਾਣਕਾਰੀ 'ਤੇਅਧਾਰਤ ਹੈਅਤੇਇਹ ਯੂਕੇਿਵੱਚ ਹਰ ਿਕਸੇਲਈ
ਇੱਕ ਸਲਾਹ ਹੈ, ਮੂਲ ਦੇਦੇਸ਼ ਦੀ ਪਰਵਾਹ ਕੀਤੇਿਬਨ�। ਹੋਰ ਜਾਣਕਾਰੀ ਲਈ:
• ਐਨਐਚਐਸ ਮਾਰਗਦਰਸ਼ਨ: https://www.nhs.uk/conditions/coronavirus-covid-19/

• https://www.gov.uk/government/publications/covid-19-guidance-on-social-
distancing-and-for-vulnerable-people

• WHO ਮਾਰਗਦਰਸ਼ਨ: https://www.who.int/news-room/q-a-detail/q-a-
coronaviruses

ਸੰਸਕਰਣ 2 [16.03.2020] / Version 2 [16.03.2020]